CENSUS 2020
2020 ਦੀ ਮਰਦਮਸ਼ੁਮਾਰੀ
What is the census? ਮਰਦਮਸ਼ੁਮਾਰੀ ਕੀ ਹੈ?
When is the census? ਮਰਦਮਸ਼ੁਮਾਰੀ ਕਦੋਂ ਹੋਣੀ ਹੈ?
Who can complete the census? ਮਰਦਮਸ਼ੁਮਾਰੀ ਕੌਣ ਭਰ ਸਕਦਾ ਹੈ?
Everyone who lives in the United States can complete the census! You do not need to be a US Citizen.
ਮਰਦਮਸ਼ੁਮਾਰੀ ਹਰ ਅਮਰੀਕਨ ਨਿਵਾਸੀ ਲਈ ਹੈ। ਸਿਟੀਜ਼ਨ ਹੋਣ ਦੀ ਕੋਈ ਲੋੜ ਨਹੀਂ ਹੈ।
Why is the census important? ਮਰਦਮਸ਼ੁਮਾਰੀ ਜ਼ਰੂਰੀ ਕਿਉਂ ਹੈ?
Your count matters! ਤੁਹਾਡੀ ਗਿਣਤੀ ਜ਼ਰੂਰੀ ਹੈ !
Do you need additional help?
ਕੀ ਤੁਹਾਨੂੰ ਹੋਰ ਮਦਦ ਦੀ ਲੋੜ ਹੈ?
You can visit the official 2020 Census website and see this step-by-step English Guide here.
ਤੁਸੀਂ ਪੰਜਾਬੀ ਦੀ ਗਾੲਡ ਇਥੇ ਦੇਖ ਸਕਦੇ ਹੋ। ਇਥੇ ਮਰਦਮਸ਼ੁਮਾਰੀ ਦੇ ਹਰ ਸਵਾਲਾਂ ਬਾਰੇ ਜਾਣਕਾਰੀ ਦਿੱਤੀ ਹੈ।
For any census-related questions that you have, please call our helpline.
ਜੇਕਰ ਤੁਹਾਡੇ ਕੋਈ ਵੀ ਮਰਦਮਸ਼ੁਮਾਰੀ ਬਾਰੇ ਸਵਾਲ ਹੈ, ਸਾਨੂੰ ਫ਼ੋਨ ਕਰੋ।